Surprise Me!

ਸਰਕਾਰੀ Teacher ਵੇਚ ਰਿਹਾ ਸੀ, Punjab ਦੇ ਨੌਜਵਾਨਾਂ ਨੂੰ Heroin | OneIndia Punjabi

2022-10-03 1 Dailymotion

ਸਰਕਾਰੀ ਅਧਿਆਪਕ, ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਵੇਚ ਰਿਹਾ ਸੀ । ਐੱਸਟੀਐੱਫ ਅੰਮ੍ਰਿਤਸਰ ਦੀ ਟੀਮ ਨੂੰ ਉਸ ਸਮੇਂ ਸਫਲਤਾ ਹੱਥ ਲੱਗੀ ਜਦੋਂ ਪੁਲਸ ਨੇ ਫ਼ਿਰੋਜ਼ਪੁਰ ਜੇਲ੍ਹ 'ਚ ਬੰਦ ਗੈਂਗਸਟਰ ਜਗਦੀਪ ਸਿੰਘ ਜੱਗੂ ਦੇ ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ। AIG ਰਛਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਤਰਨਤਾਰਨ ਨਾਲ ਸਬੰਧਤ ਨਵਤੇਜ ਸਿੰਘ ਅਤੇ ਜਗਮੀਤ ਸਿੰਘ ਨਾਮ ਦੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਨ੍ਹਾਂ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਤੋਂ ਬਾਅਦ ਐੱਸ ਟੀ ਐੱਫ ਨੇ ਨਵਤੇਜ ਸਿੰਘ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾ ਉਹਨੇ ਦੱਸਿਆ, ਕਿ ਉਹ ਇਹ ਹੈਰੋਇਨ ਦੀ ਖੇਪ ਜੰਮੂ ਕਸ਼ਮੀਰ ਦੇ ਜ਼ਿਲ੍ਹਾ ਪੂੰਛ ਰਜੌਰੀ ਦੇ ਏਰੀਆ ਵਿੱਚ ਇਕ ਵਿਅਕਤੀ ਜਿਸਦਾ ਨਾਮ ਨਿਜ਼ਾਮੁਦੀਨ ਹੈ ਉਸ ਤੋਂ ਲੈਕੇ ਆਉਂਦਾ ਹੈ।